ਲਗਾਤਾਰ ਦੂਜੀ ਵਾਰ ਪਾਹੜਾ ਨੇ ਕੀਤੀ ਜਿੱਤ ਹਾਸਿਲ, 7335 ਵੋਟਾਂ ਨਾਲ ਅਕਾਲੀ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਨੂੰ ਹਰਾਇਆ, ਦ ਪੰਜਾਬ ਵਾਇਰ ਦਾ ਸਰਵੇਂ ਰਿਹਾ ਸਟੀਕ

ਗੁਰਦਾਸਪੁਰ, 10 ਮਾਰਚ (ਮੰਨਣ ਸੈਣੀ)। ਗੁਰਦਾਸਪੁਰ ਹਲਕੇ ਤੋਂ ਕਾਂਗਰਸੀ ਉਮੀਦਵਾਰ ਬਰਿੰਦਰਮੀਤ ਸਿੰਘ ਪਾਹੜਾ ਨੇ ਲਗਾਤਾਰ ਦੂਜੀ ਵਾਰ ਜਿੱਤ ਹਾਸਿਲ ਕਰ ਕਾਂਗਰਸ ਦੀ ਝੋਲੀ ਵਿੱਚ ਸੀਟ ਪਾਈ ਹੈ। ਕੁਲ 43 ਹਜਾਰ 743 ਵੋਟਾ ਹਾਸਿਲ ਕਰ ਬਰਿੰਦਰਮੀਤ ਸਿੰਘ ਪਾਹੜਾ 7335 ਵੋਟਾਂ ਨਾਲ ਵਿਜੇਤਾ ਰਹੇ। ਉਹਨਾਂ ਅਕਾਲੀ ਦਲ ਦੇ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਨੂੰ ਸ਼ਿਕਸਤ ਦਿੱਤੀ। ਬੱਬੇਹਾਲੀ ਨੂੰ … Continue reading ਲਗਾਤਾਰ ਦੂਜੀ ਵਾਰ ਪਾਹੜਾ ਨੇ ਕੀਤੀ ਜਿੱਤ ਹਾਸਿਲ, 7335 ਵੋਟਾਂ ਨਾਲ ਅਕਾਲੀ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਨੂੰ ਹਰਾਇਆ, ਦ ਪੰਜਾਬ ਵਾਇਰ ਦਾ ਸਰਵੇਂ ਰਿਹਾ ਸਟੀਕ